Galaan Da Kadaah - By Panjab Boulevard
Panjab Boulevard
Publishing Details
Contact & Outreach
About This Podcast
Explore Statistics
Recent Episodes
ਜਾਦੂਈ ਬਾਂਦਰ - ਤੁਹਾਨੂੰ ਟੱਕਰਿਆ ਕਿਤੇ?
ਸੁਣਦੇ ਹਾਂ ਅੱਜ Unicorn, Elf ਤੇ ਜਾਦੂਈ ਬਾਂਦਰਾਂ ਬਾਰੇ।ਸਾਡੇ ਬਾਈ ਦੇ ਪਿੰਡ ਖੜ੍ਹੇ ਨੇ ਇਹੇ।ਦੇਖਣ ਜਾਣਾ ਜੇ ਤਾਂ ਐਪੀਸੋਡ ਸੁਣਕੇ ਟਿਕਟਾਂ ਲੈ ਲਓ ਛੇਤੀ
Rothschild ਸਾਡੇ ਮੀਂਹ ਵਰਸਾ, ਸਾਡੀ ਕੋਠੀ ਦਾਣੇ ਪਾ!!
ਜੇ ਤੁਹਾਡੀ ਵੀ ਪਾਣੀ ਦੀ ਸਮੱਸਿਆ ਆ ਰਹੀ ਆ, ਤਾਂ ਸਾਡਾ ਮਿੱਤਰ ਇੱਕ Super Secret Plan ਲੈਕੇ ਆਇਆ। ਜਿਹਨੇ ਜਿਹਨੇ Special ਮੀਂਹ ਪਵਾਉਣਾ, ਉਹ ਛੇਤੀ ਛੇਤੀ ਸੁਨ ਲਵੇ ਤੇ ਲਾਭ ਲਵੇ।
ਉਡਣ ਤਸ਼ਤਰੀ - Alien ਜਾਂ ਗੁਬਾਰਾ?
ਸਾਡੇ ਮਿੱਤਰ ਨੂੰ ਕੱਲ੍ਹ ਕਿਸੇ ਨੇ UFO ਵਾਲੀ ਕੋਈ video ਭੇਜਤੀ Youtube ਤੇ।ਹੁਣ ਉਹ ਕਹਿੰਦਾ ਕਿ ਮੈਂ ਵੀ ਗੇੜਾ ਲਾਉਣਾ, ਮੇਰੀ ਵੀ ticket ਕਰਾਓ!ਹੈ ਜੇ ਕਿਸੇ ਦਾ ਸੰਪਰਕ, ਤਾਂ ਐਪੀਸੋਡ ਸੁਣਕੇ ਦੱਸ ਦਿਓ।
ਧਰਤੀ - ਰੋਟੀ ਵਾਂਗੂ ਚਪਟੀ ਜਾਂ ਸੰਤਰੇ ਵਾਂਗੂ ਗੋਲ?
ਸਾਡੇ ਬਾਈ ਨੇ ਆਕੇ, Super Secret Information ਸਾਨੂੰ ਦੱਸ ਦਿੱਤੀ ਆ, ਤੇ ਭੇਤ ਸਾਰਾ ਹੁਣ ਗਿਆ ਵਾ ਖੁੱਲ੍ਹ!ਇਹੀ ਕਹਾਂਗੇ ਮਿੱਤਰੋ! ਬਚ ਬਚ ਕੇ ਤੁਰੋ, ਬੋਚ ਬੋਚ ਕੇ ਧਰੋ ਪੈਰ 🦶 ਕਿਸੇ ਵੇਲੇ ਵੀ ਹੇਠਾਂ ਡਿੱਗ ਸਕਦੇ ਹੋਂ ... ਬੱਸ ਹੁਣ ਥੱਲੇ…
Area 51 ਵਿੱਚ ਸੋਹਣਿਆ ਵੇ, ਪਵਾ ਦੇ ਰੰਗਲੀ ਕੋਠੀ!
ਅਮਰੀਕਾ ਦੇ ਨੇਵਾਡਾ ਵਿੱਚ - Area 51 - ਸੱਭ ਤੋਂ Exclusive Real Estate Property।ਸਾਡਾ ਮਿੱਤਰ, ਉੱਥੇ ਨਵੀਂ ਕੱਟੀ ਜਾ ਰਹੀ ਕਲੋਨੀ 'ਚ ਆਪਣਾ Flat book ਕਰਾ ਆਇਆ ਕੱਲ੍ਹ।ਜੇ ਤੁਸੀਂ ਵੀ ਕਰਾਉਣਾ, ਤਾਂ ਛੇਤੀ ਛੇਤੀ ਸੁਣ ਲਓ।
5G ਨਾਲ ਹੋ ਰਹੀਆਂ ਮੱਝਾਂ ਬਿਮਾਰ!!
ਕੀ ਤੁਸੀਂ ਜਾਣਦੇ ਹੋ ਕਿ 5G ਨਾਮਕ ਇੱਕ ਖ਼ਤਰਨਾਕ ਸ਼ਹਿ, ਤੁਹਾਡੇ ਆਲੇ-ਦਵਾਲੇ, ਉੱਤੇ-ਥੱਲੇ, ਅੰਦਰ-ਬਾਹਰ, ਚਾਰੇ ਪਾਸੇ ਘੁੰਮ ਫਿਰ ਰਹੀ ਹੈ?!ਨਹੀਂ?!ਜਾਣਨ ਲਈ ਸੁਣੋ! ਸਾਡਾ ਮਿੱਤਰ ਲੱਭ ਕੇ ਲਿਆਇਆ Latest Research - ਸਿੱਧਾ Youtube ਤੋਂ!ਬਾਕੀ…
Illuminati Is Running The World!!!
ਕੀ ਤੁਸੀਂ ਜਾਣਦੇ ਹੋਂ ਕਿ illuminati ਸਾਰੀ ਦੁਨੀਆ ਨੂੰ ਚਲਾ ਰਹੀ ਆ?!! ਲੁੱਕ ਲੁੱਕ ਕੇ ਜੰਗਾਂ ਲਵਾ ਰਹੀ ਆ??ਤੇ ਉੱਤੋਂ ਅਗਲੇ ਨੋਟਾਂ ਤੇ ਵੀ ਫ਼ੋਟੋ ਲਵਾਈ ਫਿਰਦੇ ਆ?!!ਕੀ ਲੱਗਦਾ ਮਿੱਤਰੋ? ਕਿਵੇਂ ਬਚਿਆ ਜਾਵੇ ਇਹਨਾਂ ਤੋਂ? Comment ਕਰਕੇ…
Alien Technology!!!
ਕੀ Alien ਆਪਣੇ ਵਿੱਚ ਆਪਣੇ ਨਾਲ ਹੀ ਲੁੱਕ ਕੇ ਰਹਿ ਰਹੇ ਹਨ? ਕੀ pyramid ਵੀ aliens ਦੇ ਬਣਾਏ ਹੋਏ ਨੇ? ਤੇ ਕੀ ਆਪਾਂ ਨੂੰ ਇਹ ਸਭ modern technology, aliens ਨੇ ਆਕੇ ਦਿੱਤੀ ਆ?! ਤੁਹਾਨੂੰ ਕੀ ਲੱਗਦਾ ਮਿੱਤਰੋ? ਹੈ ਇਸ ਗੱਲ ਚ ਕੋਈ…
Frequently Asked Questions
Galaan Da Kadaah - By Panjab Boulevard has published 8 episodes since April 2025, covering topics in Comedy, Comedy Interviews.
Galaan Da Kadaah - By Panjab Boulevard is currently dormant with new episodes daily. Average episode length is 4m.
Sign up on Grep.FM to access contact details for Galaan Da Kadaah - By Panjab Boulevard, including email and social media links.