SBS Punjabi - ਐਸ ਬੀ ਐਸ ਪੰਜਾਬੀ
SBS
Outreach Signals
Publishing Details
Contact & Outreach
About This Podcast
Podcasting 2.0 Features
Explore Statistics
Recent Episodes
ਫੀਫਾ ਵਿਸ਼ਵ ਕੱਪ ਰੋਜ਼ਾਨਾ ਅੱਪਡੇਟ: ਪਹਿਲੇ ਦਿਨ ਮੈਕਸੀਕੋ ਅਤੇ ਕੋਰੀਆ ਦੀ ਜਿੱਤ
ਫੀਫਾ ਵਿਸ਼ਵ ਕੱਪ 2026 ਦੀ ਸ਼ੁਰੂਆਤ ਮੈਕਸੀਕੋ ਅਤੇ ਕੋਰੀਆ ਗਣਰਾਜ ਦੀ ਜਿੱਤ ਨਾਲ ਹੋਈ ਹੈ, ਜਦੋਂ ਕਿ ਆਸਟ੍ਰੇਲੀਆ ਦੀ ਰਾਸ਼ਟਰੀ ਟੀਮ ਸੌਕਰੂਜ਼ (Socceroos) ਐਤਵਾਰ ਨੂੰ ਤੁਰਕੀ ਦੇ ਖਿਲਾਫ ਆਪਣੇ ਗਰੁੱਪ ਡੀ ਓਪਨਰ ਲਈ ਤਿਆਰੀਆਂ ਖਿੱਚੇ ਹੋਏ ਹੈ।
ਖ਼ਬਰਨਾਮਾ: ਆਸਟ੍ਰੇਲੀਆਈ ਰੱਖਿਆ ਮੰਤਰੀ ਨਾਲ ਪ੍ਰੈਸ ਕਾਨਫਰੰਸ ਤੋਂ ਕੁਝ ਘੰਟੇ ਪਹਿਲਾਂ ਯੂਕੇ ਦੇ ਰੱਖਿਆ ਸਕੱਤਰ ਨੇ ਦਿੱਤਾ ਅਸਤੀਫਾ, AUKUS ਪਣਡੁੱਬੀ ਸਮਝੌਤੇ ਦੇ ਭਵਿੱਖ ਬਾਰੇ ਬਹਿਸ
ਬ੍ਰਿਟੇਨ ਦੇ ਰੱਖਿਆ ਸਕੱਤਰ ਜੌਨ ਹੀਲੀ ਦੇ ਅਸਤੀਫ਼ੇ ਨੇ ਬ੍ਰਿਟਿਸ਼ ਸਰਕਾਰ ਵਿਚਲੀਆਂ ਡੂੰਘੀਆਂ ਫੁੱਟਾਂ ਨੂੰ ਉਜਾਗਰ ਕੀਤਾ ਹੈ। ਯੂਕੇ ਦੇ ਪ੍ਰਧਾਨ ਮੰਤਰੀ ਕੀਰ ਸਟਾਰਮਰ ਨਾਲ ਫੌਜੀ ਫੰਡਿੰਗ ਨੂੰ ਲੈਕੇ ਹੋਏ ਵਿਵਾਦ ਤੋਂ ਬਾਅਦ ਹਿਲੀ ਨੇ ਅਸਤੀਫ਼ਾ ਦਿੱਤਾ…
ਪੰਜਾਬੀ ਡਾਇਸਪੋਰਾ: ਵਿਸ਼ਵ ਮੰਚ 'ਤੇ ਪੰਜਾਬੀ ਪਹਿਚਾਣ ਦਾ ਮਾਣ – ਸਰਪ੍ਰੀਤ ਸਿੰਘ ਫੀਫਾ ਵਰਲਡ ਕੱਪ 'ਚ ਨਿਊਜ਼ੀਲੈਂਡ ਦੀ ਕਰੇਗਾ ਨੁਮਾਇੰਦਗੀ
ਜਲੰਧਰ ਨਾਲ ਪਿਛੋਕੜ ਰੱਖਣ ਵਾਲੇ ਅਤੇ ਆਕਲੈਂਡ ਵਿੱਚ ਜੰਮੇ 26 ਸਾਲਾ ਸਰਪ੍ਰੀਤ ਸਿੰਘ ਨੇ 2026 ਫੀਫਾ ਵਰਲਡ ਕੱਪ ਲਈ ਨਿਊਜ਼ੀਲੈਂਡ ਦੀ ਟੀਮ ਵਿੱਚ ਜਗ੍ਹਾ ਬਣਾ ਕੇ ਇਤਿਹਾਸ ਰਚ ਦਿੱਤਾ ਹੈ। ਹੁਣ 16 ਜੂਨ ਨੂੰ ਈਰਾਨ ਖ਼ਿਲਾਫ਼ ਮੈਦਾਨ ਵਿੱਚ ਉਤਰਦਿਆਂ ਹੀ…
ਭਾਰਤ ਵਿੱਚ ਬ੍ਰੌਡਕਾਸਟ ਅਧਿਕਾਰਾਂ ਤੋਂ ਲੈ ਕੇ ਮਹਿੰਗੀਆਂ ਟਿਕਟਾਂ ਤੱਕ: ਫੀਫਾ ਵਰਲਡ ਕੱਪ 2026 ਦੀ ਪੂਰੀ ਤਸਵੀਰ
ਫੀਫਾ ਵਰਲਡ ਕੱਪ 2026 ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵਿੱਚ ਸ਼ੁਰੂ ਹੋ ਚੁੱਕਾ ਹੈ ਅਤੇ ਇਹ ਟੂਰਨਾਮੈਂਟ ਸਿਰਫ਼ ਫੁੱਟਬਾਲ ਤੱਕ ਸੀਮਤ ਨਹੀਂ ਹੈ। ਇਸ ਵਾਰ AI ਅਤੇ VAR ਦੀ ਨਵੀਂ ਟੈਕਨਾਲੋਜੀ ਖੇਡ ਦਾ ਚਿਹਰਾ ਬਦਲਣ ਲਈ ਤਿਆਰ ਹੈ, ਜਦਕਿ ਭਾਰਤ ਵਿੱਚ…
'ਨਸਲਵਾਦ ਦੇ ਬਦਲਦੇ ਰੂਪਾਂ ਨਾਲ ਨਜਿੱਠਣ ਲਈ ਕਾਨੂੰਨਾਂ 'ਚ ਤਬਦੀਲੀ ਦੀ ਲੋੜ': ਭੇਦਭਾਵ ਕਮਿਸ਼ਨਰ ਗਿਰੀਧਰਨ ਨਾਲ ਖਾਸ ਗੱਲਬਾਤ
ਆਸਟ੍ਰੇਲੀਆ ਦੇ ਨਸਲੀ ਵਿਤਕਰੇ ਬਾਰੇ ਕਮਿਸ਼ਨਰ ਗਿਰੀਧਰਨ ਸਿਵਾਰਮਨ ਦਾ ਕਹਿਣਾ ਹੈ ਕਿ ਸਮੇਂ ਦੇ ਨਾਲ ਨਸਲਵਾਦ ਦੇ ਤਰੀਕੇ ਕਾਫੀ ਬਦਲ ਗਏ ਹਨ, ਪਰ ਦੇਸ਼ ਦੇ ਨਸਲਵਾਦ ਵਿਰੋਧੀ ਕਾਨੂੰਨ ਉਸ ਰਫਤਾਰ ਨਾਲ ਨਹੀਂ ਬਦਲੇ। ਐਸ ਬੀ ਐਸ ਨਾਲ ਇੱਕ ਵਿਸ਼ੇਸ਼…
Why Melbourne's MMA fighter Simar Gill wants more Punjabi youth to take up the sport - ਮੈਲਬਰਨ ਵਿੱਚ ਮਿਕਸਡ ਮਾਰਸ਼ਲ ਆਰਟਸ (MMA) ਦਾ ਉੱਭਰਦਾ ਪੰਜਾਬੀ ਖਿਡਾਰੀ ਸਿਮਰ ਗਿੱਲ
Born in Ludhiana, Punjab, Simar Gill is an emerging Mixed Martial Arts (MMA) athlete in Melbourne. Among the very few Australian Punjabis to pursue the sport, he is working to raise awareness about…
ਖ਼ਬਰਨਾਮਾ: ਮੱਧ ਪੂਰਬ ਤਣਾਅ ਦਰਮਿਆਨ ਫਿਊਲ ਟੈਕਸ ਕਟੌਤੀ ਜਾਰੀ ਰੱਖਣ ਦੇ ਸੰਕੇਤ, ਐਲਬਨੀਜ਼ੀ ਦਾ ਇਸ਼ਾਰਾ
ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਮੱਧ ਪੂਰਬ ਵਿੱਚ ਫਿਰ ਤੋਂ ਭੜਕੇ ਸੰਘਰਸ਼ ਦੇ ਸੰਦਰਭ ਵਿੱਚ ਫਿਊਲ ਐਕਸਾਈਜ਼ (ਤੇਲ ਟੈਕਸ) ਵਿੱਚ ਦਿੱਤੀ ਗਈ 26.3 ਸੈਂਟ ਪ੍ਰਤੀ ਲੀਟਰ ਕਟੌਤੀ ਨੂੰ ਜਾਰੀ ਰੱਖਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਹੈ। ਇਹ…
ਹਾਊਸਿੰਗ ਮਾਰਕੀਟ ਅਤੇ CGT ਤਬਦੀਲੀਆਂ: ਨਿਵੇਸ਼ਕਾਂ ਅੱਗੇ ਵੱਡਾ ਸਵਾਲ
ਆਸਟ੍ਰੇਲੀਆ ਵਿੱਚ ਕੈਪੀਟਲ ਗੇਨਜ਼ ਟੈਕਸ (CGT) ਅਤੇ ਹੋਰ ਹਾਊਸਿੰਗ-ਸਬੰਧੀ ਟੈਕਸ ਰਿਆਇਤਾਂ ਵਿੱਚ ਸੰਭਾਵਿਤ ਤਬਦੀਲੀਆਂ ਨੇ ਘਰਾਂ ਦੀ ਮਾਰਕੀਟ ਬਾਰੇ ਨਵੀਂ ਚਰਚਾ ਛੇੜ ਦਿੱਤੀ ਹੈ। ਸਮਰਥਕਾਂ ਦਾ ਮੰਨਣਾ ਹੈ ਕਿ ਸੁਧਾਰਾਂ ਨਾਲ ਪਹਿਲੀ ਵਾਰ ਘਰ ਖਰੀਦਣ…
ਬਾਲੀਵੁੱਡ ਗੱਪਸ਼ੱਪ: ਪੰਜਾਬੀ ਫਿਲਮ ਅਦਾਕਾਰ ਬੀ ਐਨ ਸ਼ਰਮਾ ਨੇ ਵਾਲਮੀਕੀ ਸਮਾਜ ਤੋਂ ਮੰਗੀ ਮਾਫੀ
ਇੱਕ ਪੌਡਕਾਸਟ ਵਿੱਚ ਅਦਾਕਾਰ ਬੀ ਐਨ ਸ਼ਰਮਾ ਨੇ ਕਥਿਤ ਤੌਰ ਤੇ ਅਪਮਾਨਜਨਕ ਬਿਆਨ ਸਾਂਝਾ ਕੀਤਾ ਜਿਸ ਨਾਲ ਵਾਲਮੀਕੀ ਸਮਾਜ ਨੇ ਨਾਰਾਜ਼ਗੀ ਜ਼ਾਹਿਰ ਕੀਤੀ ਸੀ। ਇਸ ਮਗਰੋਂ ਸ਼ਰਮਾ ਆਪਣੇ ਪਰਿਵਾਰ ਸਮੇਤ ਅੰਮ੍ਰਿਤਸਰ ਵਿਖੇ ਵਾਲਮੀਕੀ ਤੀਰਥ ਅਸਥਾਨ ਵਿੱਚ ਨਮਸਤਕ…
ਕੀ ਤੁਸੀਂ ਅਤੇ ਤੁਹਾਡੀ ਗੱਡੀ ਸਨੋਅ ਸੀਜ਼ਨ ਲਈ ਤਿਆਰ ਹੈ ? ਪਹਾੜਾਂ 'ਤੇ ਜਾਣ ਤੋਂ ਪਹਿਲਾਂ ਜਾਣ ਲਓ ਇਹ ਜ਼ਰੂਰੀ ਗੱਲਾਂ
ਆਸਟ੍ਰੇਲੀਆ, ਖਾਸ ਕਰਕੇ ਵਿਕਟੋਰੀਆ ਵਿੱਚ 2026 ਦਾ ਸਨੋਅ ਸੀਜ਼ਨ ਸ਼ੁਰੂ ਹੋ ਚੁੱਕਾ ਹੈ ਅਤੇ ਜੇਕਰ ਤੁਸੀਂ ਵੀ ਇਹ ਸੀਜ਼ਨ ਵਿਕਟੋਰੀਆ ਦੇ ਬਰਫ਼ੀਲੇ ਪਹਾੜਾਂ ਵੱਲ ਜਾਣ ਦੀ ਯੋਜਨਾ ਬਣਾ ਰਹੇ ਹੋ, ਤਾਂ ਇਹ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ। 2026…
TFN to ABN tweak exploits thousands of migrant workers, crackdown against sham contracting intensifies - 'ਸ਼ੈਮ ਕੰਟਰੈਕਟਿੰਗ’ ਰਾਹੀਂ ਕਰਮਚਾਰੀਆਂ ਨੂੰ ਠੇਕੇਦਾਰ ਦਿਖਾ ਕੇ ਕੀਤੇ ਜਾ ਰਹੇ ਪ੍ਰਵਾਸੀ ਸ਼ੋਸ਼ਣ ਖ਼ਿਲਾਫ਼ ਸਖ਼ਤ ਕਦਮ
Many Australian businesses are allegedly registering employees as contractors to avoid paying legally required benefits, including superannuation, leave entitlements and insurance. Members of the…
ਖ਼ਬਰਨਾਮਾ: ਟਰੰਪ ਦਾ ਇਰਾਨ ‘ਤੇ ਹੈਲੀਕਾਪਟਰ ਗਿਰਾਉਣ ਦਾ ਦੋਸ਼, ਇਰਾਨ ਵੱਲੋਂ ਅਮਰੀਕਾ ਨੂੰ ਹੋਰਮੁਜ਼ ਤੋਂ ਪਿੱਛੇ ਹਟਣ ਦੀ ਚੇਤਾਵਨੀ
ਅਮਰੀਕਾ ਦੇ ਰਾਸ਼ਟਰਪਤੀ ਟਰੰਪ ਨੇ ਇਰਾਨ ਉੱਤੇ ਅਮਰੀਕੀ Apache helicopter ਗਿਰਾਉਣ ਦਾ ਦੋਸ਼ ਲਗਾਇਆ ਹੈ ਜਦਕਿ ਇਰਾਨੀ ਵਿਦੇਸ਼ ਮੰਤਰੀ ਅਬਾਸ ਅਰਾਚੀ ਨੇ ਅਮਰੀਕਾ ਨੂੰ ਸਟ੍ਰੇਟ ਆਫ ਹੋਰਮੁਜ਼ ਤੋਂ ਪਿੱਛੇ ਹਟਣ ਦੀ ਚੇਤਾਵਨੀ ਦਿੱਤੀ ਹੈ। ਇਕ ਗੁਪਤ ਪਹਿਚਾਣ…
ਪਾਕਿਸਤਾਨ ਡਾਇਰੀ: ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਹਿੰਸਕ ਝੜਪਾਂ, ਘੱਟੋ-ਘੱਟ 7 ਲੋਕਾਂ ਦੀ ਮੌਤ
ਅਧਿਕਾਰੀਆਂ ਮੁਤਾਬਿਕ ਪਾਕਿਸਤਾਨ ਪ੍ਰਸ਼ਾਸਿਤ ਕਸ਼ਮੀਰ ਵਿੱਚ ਪੁਲਿਸ ਅਤੇ ਇੱਕ ਪਾਬੰਦੀਸ਼ੁਦਾ ਸੰਗਠਨ ਦੇ ਸਮਰਥਕਾਂ ਵਿਚਾਲੇ ਹੋਈ ਝੜਪ ਵਿੱਚ ਘੱਟੋ-ਘੱਟ 7 ਲੋਕ ਮਾਰੇ ਗਏ ਹਨ। ਇਹ ਝੜਪ ਸਿਆਸੀ ਅਧਿਕਾਰਾਂ ਅਤੇ ਵਿਧਾਨਕ ਨੁਮਾਇੰਦਗੀ ਨੂੰ ਲੈ ਕੇ ਇੱਕ…
Listen to the full SBS Punjabi radio program - ਸੁਣੋ ਐਸ ਬੀ ਐਸ ਪੰਜਾਬੀ ਦਾ ਪੂਰਾ ਰੇਡੀਓ ਪ੍ਰੋਗਰਾਮ
In this SBS Punjabi radio program, know about the murder case of Australian citizen Sunil Sharma, who travelled from Melbourne to Punjab. Amritsar Police have made major revelations in the case after…
ਖ਼ਬਰਨਾਮਾ: ਫਿਲੀਪੀਨਜ਼ 'ਚ 7.8 ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 35 ਤੋਂ ਪਾਰ ਤੇ 144 ਤੋਂ ਵੱਧ ਜ਼ਖ਼ਮੀ
ਫਿਲੀਪੀਨਜ਼ ਦੇ ਦੱਖਣੀ ਹਿੱਸੇ ਵਿੱਚ ਆਏ 7.8 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ 35 ਤੋਂ ਵੱਧ ਹੋ ਗਈ ਹੈ, ਜਦਕਿ 144 ਤੋਂ ਵੱਧ ਲੋਕ ਜ਼ਖ਼ਮੀ ਹੋਏ ਹਨ। 12 ਤੋਂ ਵੱਧ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਖੋਜ ਤੇ…
ਟੈਕਸ ਰਿਟਰਨ ਦਾਇਰ ਕਰਨ ਸਮੇਂ ਕੀ ਜਾਣਨਾ ਜ਼ਰੂਰੀ ਹੈ, ਅਤੇ ਕਿਹੜੀਆਂ ਗੱਲਾਂ ਦਾ ਰੱਖਣਾ ਹੈ ਖ਼ਾਸ ਧਿਆਨ?
ਵਿੱਤੀ ਵਰ੍ਹਾ ਖ਼ਤਮ ਹੋਣ ਤੋਂ ਬਾਅਦ ਟੈਕਸ ਰਿਟਰਨ ਭਰਨ ਦੀ ਤਿਆਰੀ ਸ਼ੁਰੂ ਹੋ ਜਾਂਦੀ ਹੈ। ਪਰ ਟੈਕਸ ਰਿਟਰਨ ਕਿਵੇਂ ਭਰੀਏ, ਕਿਹੜੇ ਦਸਤਾਵੇਜ਼ ਲੋੜੀਂਦੇ ਹਨ ਅਤੇ ਕਿਹੜੀਆਂ ਆਮ ਗਲਤੀਆਂ ਤੋਂ ਬਚਣਾ ਚਾਹੀਦਾ ਹੈ? ਇਸ ਪੌਡਕਾਸਟ ਵਿੱਚ ਟੈਕਸ ਮਾਹਿਰ ਟੈਕਸ…
AI ਕਰ ਸਕਦੀ ਹੈ ਵਾਤਾਵਰਨ ਨੂੰ ਪ੍ਰਭਾਵਿਤ, ਸੰਯੁਕਤ ਰਾਸ਼ਟਰ ਨੇ ਦਿੱਤੀ ਚੇਤਾਵਨੀ
ਕੀ ਤੁਸੀਂ ਜਾਣਦੇ ਹੋ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਵਾਤਾਵਰਨ ਦੇ ਲਈ ਇੱਕ ਚੇਤਾਵਨੀ ਬਣ ਕੇ ਉਭਰ ਰਿਹਾ ਹੈ? ਦਰਅਸਲ ਏਆਈ ਦੇ ਵਾਤਾਵਰਨ ਉੱਤੇ ਪੈਣ ਵਾਲੇ ਪ੍ਰਭਾਵਾਂ ਸਬੰਧੀ ਸੰਯੁਕਤ ਰਾਸ਼ਟਰ ਵਲੋਂ ਕੁਝ ਅਹਿਮ ਚੇਤਾਵਨੀਆਂ ਜਾਰੀ ਕੀਤੀਆਂ ਹਨ।ਇਨ੍ਹਾਂ…
ਖ਼ਬਰਨਾਮਾ: ਕਿੰਗਜ਼ ਬਰਥਡੇਅ ਮੌਕੇ 900 ਤੋਂ ਵੱਧ ਆਸਟ੍ਰੇਲੀਅਨ ਸਨਮਾਨਿਤ, ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਵੀ ਸ਼ਾਮਿਲ
ਸਾਲ 2026 ਦੇ ਕਿੰਗਜ਼ ਬਰਥਡੇਅ ਆਨਰ ਲਿਸਟ ਵਿੱਚ ਦੇਸ਼ ਪ੍ਰਤੀ ਖਾਸ ਯੋਗਦਾਨ ਦੇਣ ਲਈ 900 ਤੋਂ ਵੱਧ ਆਸਟ੍ਰੇਲੀਅਨ ਨਾਗਰਿਕਾਂ ਨੂੰ ਸਨਮਾਨਤ ਕੀਤਾ ਗਿਆ ਹੈ। ਪੰਜਾਬੀ ਮੂਲ ਦੀ ਬਿਜਿੰਦਰ ਦੁੱਗਲ ਉਨ੍ਹਾਂ 703 ਲੋਕਾਂ ਵਿੱਚੋਂ ਇੱਕ ਹਨ, ਜਿਨ੍ਹਾਂ ਨੂੰ ਆਰਡਰ…
ਪੰਜਾਬ ਗਏ ਆਸਟ੍ਰੇਲੀਅਨ ਨਾਗਰਿਕ ਦੇ ਕਤਲ ਦਾ ਖੁਲਾਸਾ, ਸਕੇ ਭਰਾ ਸਮੇਤ ਹੋਰ ਗ੍ਰਿਫਤਾਰ
ਮੈਲਬਰਨ ਤੋਂ ਪੰਜਾਬ ਗਏ 66 ਸਾਲਾਂ ਆਸਟ੍ਰੇਲੀਅਨ ਨਾਗਰਿਕ ਸੁਨੀਲ ਸ਼ਰਮਾ ਦੇ ਉਥੇ ਲਾਪਤਾ ਹੋਣ ਦੇ ਮਾਮਲੇ ਵਿੱਚ ਅੰਮ੍ਰਿਤਸਰ ਦਿਹਾਤੀ ਪੁਲੀਸ ਨੇ ਦਾਅਵਾ ਕੀਤਾ ਹੈ ਕਿ ਉਸ ਦਾ ਕਤਲ ਕਰ ਦਿੱਤਾ ਗਿਆ ਹੈ। ਪੁਲੀਸ ਨੇ ਇਸ ਮਾਮਲੇ ਵਿੱਚ ਮ੍ਰਿਤਕ ਦੇ ਸਕੇ ਭਰਾ…
ਯੂਕੇ ਵਿੱਚ ਹੈਨਰੀ ਨੋਵਾਕ ਕਤਲ ਮਾਮਲੇ 'ਚ 23 ਸਾਲਾ ਸਿੱਖ ਵਿਅਕਤੀ ਨੂੰ ਉਮਰ ਕੈਦ, ਪੁਲਿਸ ਕਾਰਵਾਈ ਤੇ ਨਸਲੀ ਪੱਖਪਾਤ 'ਤੇ ਛਿੜੀ ਬਹਿਸ
ਯੂਕੇ ਵਿੱਚ 23 ਸਾਲਾ ਵਿਕਰਮ ਡਿਗਵਾ ਨੂੰ ਨੌਜਵਾਨ ਹੈਨਰੀ ਨੋਵਾਕ ਦੀ ਚਾਕੂ ਮਾਰ ਕੇ ਹੱਤਿਆ ਕਰਨ ਦੇ ਦੋਸ਼ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਇਹ ਮਾਮਲਾ ਉਸ ਵੇਲੇ ਵੱਡੀ ਚਰਚਾ ਦਾ ਵਿਸ਼ਾ ਬਣਿਆ ਜਦੋਂ ਜ਼ਖ਼ਮੀ ਹਾਲਾਤ 'ਚ ਨੋਵਾਕ ਨੂੰ ਪੁਲਿਸ…
Frequently Asked Questions
SBS Punjabi - ਐਸ ਬੀ ਐਸ ਪੰਜਾਬੀ has published 1310 episodes since January 2018, covering topics in Daily News, News.
SBS Punjabi - ਐਸ ਬੀ ਐਸ ਪੰਜਾਬੀ is currently active with new episodes hourly. Average episode length is 7m.
Sign up on Grep.FM to access contact details for SBS Punjabi - ਐਸ ਬੀ ਐਸ ਪੰਜਾਬੀ, including email and social media links.