Syaane Kehnde Ne - By Panjab Boulevard

Syaane Kehnde Ne - By Panjab Boulevard

Panjab Boulevard

Episodes 9
Avg. Duration -
Activity Dormant
Since Apr 2025
Latest Episode May 2025

Publishing Details

Schedule
Every Few Days
Format
Episodic
Hosting
anchor.fm

Contact & Outreach

About This Podcast

'ਸਿਆਣੇ ਕਹਿੰਦੇ ਨੇ' ਸ਼ੋਅ ਵਿਚ ਤੁਹਾਡੇ ਸਾਰਿਆਂ ਦਾ ਸਵਾਗਤ ਹੈ। ਇਸ ਸ਼ੋਅ ਵਿੱਚ ਅਸੀ ਤੁਹਾਨੂੰ ਰੂਬਰੂ ਕਰਵਾਵਾਂਗੇ, ਸਾਡੇ ਵੱਡੇ ਵਡੇਰਿਆਂ ਦੇ ਉਹਨਾਂ ਭੁੱਲੇ ਵਿੱਸਰੇ ਟੋਟਕਿਆਂ ਤੇ ਨਿੱਕੀਆਂ ਸਿਆਣਪਾਂ ਦੇ ਨਾਲ, ਜਿਹਨਾਂ ਨੂੰ ਅਖੌਤਾਂ ਜਾਂ ਅਖਾਣ ਕਿਹਾ ਜਾਂਦਾ ਹੈ। ਆਸ ਕਰਦੇ ਹਾਂ ਕਿ, ਪੰਜਾਬੀ ਭਾਸ਼ਾ ਨੂੰ ਸਾਂਭਣ ਦੀ ਸਾਡੀ ਇਹ ਨਿੱਕੀ ਜਿਹੀ ਕੋਸ਼ਿਸ਼, ਤੁਹਾਨੂੰ ਪਸੰਦ ਆਵੇਗੀ। Website - PanjabBoulevard.com Links - linktr.ee/panjabblvd

Explore Statistics

Recent Episodes

ਵੇਲੇ ਦੀ ਨਮਾਜ਼, ਕੁਵੇਲੇ ਦੀਆਂ ਟੱਕਰਾਂ।

May 13, 2025 1m

ਆਓ ਸਮਝਦੇ ਹਾਂ, ਇਸ ਅਖਾਣ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਤੇਲੀ ਵੀ ਕੀਤਾ, ਤੇ ਰੁੱਖਾ ਵੀ ਖਾਧਾ।

May 11, 2025 1m

ਆਓ ਸਮਝਦੇ ਹਾਂ, ਇਸ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਉਹ ਦਿਨ ਡੁੱਬਾ, ਜਦ ਘੋੜੀ ਚੜ੍ਹਿਆ ਕੁੱਬਾ।

May 11, 2025 0m

ਆਓ ਸਮਝਦੇ ਹਾਂ, ਇਸ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਇੱਕ ਨੂੰ ਕੀ ਰੋਨੀ ਐਂ, ਊਤ ਗਿਆ ਈ ਆਵਾ।

May 10, 2025 1m

ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੀ ਬਜ਼ੁਰਗਾਂ ਦੀ ਸਿਆਣਪ।

ਨੰਗਾ ਪੁੱਤ, ਚੋਰਾਂ ਵਿੱਚ ਖੇਡੇ।

May 09, 2025 0m

ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਦਰਿਆ ਵਿੱਚ ਰਹਿਣਾ ਤੇ ਮਗਰਮੱਛ ਨਾਲ ਵੈਰ।

May 07, 2025 1m

ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਉਖਲੀ ਵਿੱਚ ਸਿਰ ਦਿੱਤਾ, ਤਾਂ ਮੋਹਲਿਆਂ ਦਾ ਕੀ ਡਰ।

May 06, 2025 1m

ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਉੱਠ ਨੀ ਧੀਏ ਨਿੱਸਲ ਹੋ, ਚਰਖ਼ਾ ਛੱਡ ਤੇ ਚੱਕੀ ਝੌਂ।

Apr 28, 2025 1m

ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

ਹਮਸਾਏ, ਮਾਂ-ਪਿਓ ਜਾਏ।

Apr 20, 2025 1m

ਆਓ ਸਮਝਦੇ ਹਾਂ, ਇਸ ਪੁਰਾਣੇ ਅਖਾਣ ਦੇ ਪਿੱਛੇ ਲੁਕੀ ਸਾਡੇ ਬਜ਼ੁਰਗਾਂ ਦੀ ਸਿਆਣਪ।

Frequently Asked Questions

How many episodes does Syaane Kehnde Ne - By Panjab Boulevard have?

Syaane Kehnde Ne - By Panjab Boulevard has published 9 episodes since April 2025, covering topics in Documentary, Society & Culture.

Is Syaane Kehnde Ne - By Panjab Boulevard still active?

Syaane Kehnde Ne - By Panjab Boulevard is currently dormant with new episodes every few days.

How do I contact Syaane Kehnde Ne - By Panjab Boulevard for sponsorship or guest appearances?

Sign up on Grep.FM to access contact details for Syaane Kehnde Ne - By Panjab Boulevard, including email and social media links.

Similar Podcasts