Turdya Turdya - By Panjab Boulevard
Panjab Boulevard
Publishing Details
Contact & Outreach
About This Podcast
Explore Statistics
Recent Episodes
ਕਿੱਸਾ ਧਰਤੀ ਦੇ ਨਾਲ਼ੇ ਦਾ!
ਕਦੇ ਧਰਤੀ ਦੇ ਨਾਲ਼ਾ ਬੰਨਿਆ ਦੇਖਿਆ ਤੁਸੀਂ? ਪਰ ਸਾਨੂੰ ਸਵਾਲ ਬਿਲਕੁਲ ਇਸੇ ਬਾਰੇ ਆਇਆ!!ਸੁਣੋ, ਤੇ ਕਰੋ ਮਿਣਤੀਆਂ ਧਰਤੀ ਦੇ ਲੱਕ ਦੀਆਂ!
ਸਹੀ-ਗ਼ਲਤ - ਕੌਣ ਕਰੇ ਫ਼ੈਸਲਾ ਇਸ ਗੱਲ ਦਾ?
ਸਹੀ-ਗ਼ਲਤ - ਇਹਦੇ ਮਾਇਨੇ ਬਦਲ ਸਕਦੇ ਹਨ, ਸਿਰਫ਼ ਇਸ ਗੱਲ ਨਾਲ ਕਿ ਤੁਸੀਂ ਇਸ ਬਾਰੇ ਕਿਸਨੂੰ ਪੁੱਛ ਰਹੇ ਹੋਂ।ਜਿਵੇਂ ਇਹੀ ਗੱਲ ਲੈ ਲਓ, ਸੁਣਕੇ ਦੇਖੋ। ਤੁਸੀਂ ਕਿਹੜੀ ਪਟੜੀ ਤੇ ਹੋਂ, ਸਿਰਫ਼ ਇਹਦੇ ਨਾਲ ਹੀ ਸਹੀ-ਗਲਤ ਪੁੱਠੇ ਪੈ ਸਕਦੇ ਹਨ।
ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ।।
Probability ਤੇ Ratio - ਇਹ Math ਦੇ Concept, ਕਿਵੇਂ ਸਾਡੀ Communities 'ਚ ਆਮ ਹੀ ਰੱਖੀ ਜਾਣ ਵਾਲੀ ਇੱਕ ਮਾੜੀ ਸੋਚ ਤੇ ਟਿੱਚਰ ਮਾਰ ਰਹੇ ਹਨ, ਤੇ ਕਿਵੇਂ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰ ਰਹੇ ਹਨ - ਕਿ ਕੁਦਰਤ ਦੇ ਬਣਾਏ Balance ਨੂੰ…
ਫ਼ਿਲਾਸਫ਼ਰੀ ਹਜ਼ਾਮਤ!
ਪਿਛਲੇ ਐਪੀਸੋਡ ਦੇ Concept ਤੇ ਇੱਕ ਫੀਡਬੈਕ ਆਇਆ, ਤੇ ਐਸਾ ਫੀਡਬੈਕ ਆਇਆ ਕਿ ਹੁਣ ਨਾਈ ਦੇ ਜਾਨੋਂ ਡਰ ਲੱਗ ਰਿਹਾ!ਸੁਣ ਲਓ, ਤੁਸੀਂ ਵੀ ਲੈਕੇ ਦੇਖ ਲਓ ਪੰਗਾ!
This Sentence Is False!!!
ਜੇ ਕੋਈ ਕਹੇ,ਕਿ ਉਹ ਹਰ ਗੱਲ ਝੂਠ ਬੋਲਦਾ, ਤਾਂ ਕੀ ਉਹ ਆਪਣੇ ਬਾਰੇ ਸੱਚ ਦੱਸ ਰਿਹਾ ਹੈ?ਪਰ ਝੂਠੇ ਬੰਦੇ ਦੀ ਗੱਲ ਦਾ ਕਿਵੇਂ ਯਕੀਨ ਕਰ ਲਈਏ? ਕੀ ਪਤਾ ਉਹ ਝੂਠ ਬੋਲ ਰਿਹਾ ਹੋਵੇ, ਕੀ ਉਹ ਹਮੇਸ਼ਾ ਝੂਠ ਬੋਲਦਾ ???ਸੁਣੋ ਫਿਰ ਅੱਜ ਇੱਕ ਹੋਰ ਪੁੱਠੀ ਜਿਹੀ…
ਢੇਰੀ ਦੇ ਵਿਚ ਕਿੰਨੇ ਰੋੜੇ, ਕਿੰਨੇ ਰੋੜਿਆਂ ਦੇ ਵਿੱਚ ਢੇਰੀ?
ਢੇਰੀ ਆਪਾਂ ਸਾਰਿਆਂ ਨੇ ਨਿੱਕੇ ਹੁੰਦੇ ਬਣਾਈ ਹੋਣੀ, ਢਾਹੀ ਹੋਣੀ।ਚਾਹੇ ਰੇਤੇ ਦੀ, ਚਾਹੇ ਪੱਥਰਾਂ ਦੀ। ਫ਼ਿਲਾਸਫ਼ਰਾਂ ਨੇ ਇਹ ਵਿਚਾਰੀ ਢੇਰੀ ਨੂੰ ਵੀ ਨਹੀਂ ਛੱਡਿਆ। ਸੁਣੋ, ਦੱਸੋ। ਕੀ ਲੱਗਦਾ ਤੁਹਾਨੂੰ ਇਸ ਪੁੱਠੇ ਜਿਹੇ ਮਸਲੇ ਬਾਰੇ।
ਦਾਦੇ-ਪੋਤੇ ਦੀ ਲੜਾਈ - Paradox of Time Travel
ਦੋਸਤੋ ਤੁਸੀਂ Hollywood ਦੀਆਂ ਫਿਲਮਾਂ 'ਚ ਆਮ ਹੀ ਦੇਖਿਆ ਹੋਣਾ ਕ ਹੀਰੋ Time Travel ਕਰਕੇ, Past 'ਚ ਜਾਕੇ, Villain ਨੂੰ ਮਾਰ ਦਿੰਦਾ ਯਾ ਕੋਈ ਹੋਰ ਵੱਡਾ ਮੋਰਚਾ ਮਾਰ ਆਉਂਦਾ। ਪਰ ਇੱਥੇ Time Travel ਦਾ ਇੱਕ ਬਹੁਤ ਹੀ ਵੱਡਾ Paradox…
ਇੱਕ ਜੰਗੀ ਜਹਾਜ਼ ਦਾ ਕਿੱਸਾ - Ship of Theseus
ਦੋਸਤੋ ਤੁਸੀਂ ਕਦੇ ਸੁਣਿਆ Ship of Theseus ਬਾਰੇ? ਜੇ ਨਹੀਂ ਤਾਂ ਇਹ episode ਜਰੂਰ ਸੁਣੋ! ਅਤੇ comment ਕਰਕੇ ਆਪਣੀ ਰਾਏ ਵੀ ਜਰੂਰ ਦਵੋ।
Frequently Asked Questions
Turdya Turdya - By Panjab Boulevard has published 8 episodes since April 2025, covering topics in Personal Journals, Society & Culture.
Turdya Turdya - By Panjab Boulevard is currently dormant with new episodes daily. Average episode length is 2m.
Sign up on Grep.FM to access contact details for Turdya Turdya - By Panjab Boulevard, including email and social media links.